ਇਸ ‘Ready to Screen’ ਸਟੱਡੀ ਨੂੰ ਸਮਰਪਿਤ ਮੈਡੀਕਲ ਰਿਸਰਚ ਫਿਊਚਰ ਫ਼ੰਡ (MRFF – Medical Research Future Fund) ਗ੍ਰਾਂਟ \[2008603] ਦੁਆਰਾ ਫ਼ੰਡ ਕੀਤਾ ਜਾਂਦਾ ਹੈ।
ਸਾਡੀ ਟੀਮ ਵਿੱਚ ਕਲੀਨਿਕਲ ਅਤੇ ਗ਼ੈਰ-ਕਲੀਨਿਕਲ ਸਿਹਤ ਪੇਸ਼ੇਵਰਾਂ, ਖੋਜਕਰਤਾਵਾਂ ਦਾ ਕਈ ਮਹਾਰਤਾਂ ਵਾਲਾ ਸਮੂਹ ਅਤੇ ਫੇਫੜਿਆਂ ਦੇ ਕੈਂਸਰ (ਖਪਤਕਾਰਾਂ) ਦੇ ਆਪ-ਬੀਤੇ ਅਨੁਭਵ ਵਾਲੇ ਲੋਕ ਸ਼ਾਮਲ ਹਨ।
ਸਾਡੀ ਟੀਮ ਦੀ ਅਗਵਾਈ ਮੈਲਬੌਰਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇੱਕ ਟੀਮ ਦੁਆਰਾ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਆਸਟ੍ਰੇਲੀਆ ਵਿੱਚ ਕਈ ਹੋਰ ਸਾਹ ਸੰਬੰਧੀ ਸਿਹਤ ਅਤੇ ਖੋਜ ਸੰਸਥਾਵਾਂ ਦੇ ਨਾਲ ਸਹਿਯੋਗ ਸ਼ਾਮਲ ਹੈ।
ਯੂਨੀਵਰਸਿਟੀ ਆਫ਼ ਮੈਲਬੌਰਨ ਖੋਜ ਟੀਮ ਵਿੱਚ ਸ਼ਾਮਲ ਹਨ:
ਪ੍ਰਾਇਮਰੀ ਜਾਂਚਕਰਤਾ
ਅਸ਼ੋਸੀਏਟ ਪ੍ਰੋਫੈਸਰ Nicole Rankin
ਖੋਜ ਟੀਮ ਮੈਂਬਰ
Dr Dzenana Kartal, ਸੀਨੀਅਰ ਰਿਸਰਚ ਫੈਲੋ
Ms. Skye Abraham, ਪ੍ਰੋਗਰਾਮ ਮੈਨੇਜਰ
Ms. Georgia Bartlett, ਖੋਜ ਸਹਾਇਕ
ਸਾਡੇ ਨਾਲ ਸੰਪਰਕ ਕਰੋ
ਜੇਕਰ ਤੁਸੀਂ ਇਸ ਅਧਿਐਨ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਫ਼ੋਨ 0459 867 617 ਰਾਹੀਂ ਜਾਂ ਈ-ਮੇਲ ready-to-screen@unimelb.edu.au ਦੁਆਰਾ ਸੰਪਰਕ ਕਰ ਸਕਦੇ ਹੋ।
ਤੁਸੀਂ ਇੱਥੇ ਇੱਕ ਪੁੱਛਗਿੱਛ ਫਾਰਮ ਭਰ ਕੇ ਵੀ ਰਿਸਰਚ ਟੀਮ ਨਾਲ ਸੰਪਰਕ ਕਰ ਸਕਦੇ ਹੋ
ਇਸ ਪ੍ਰੋਜੈਕਟ ਨੂੰ ਮੈਲਬੌਰਨ ਯੂਨੀਵਰਸਿਟੀ ਤੋਂ ਮਨੁੱਖੀ ਖੋਜ ਨੈਤਿਕਤਾ ਦੀ ਪ੍ਰਵਾਨਗੀ ਹੈ HREC ID: 2024-28523-60334-3